Actualisation
L’épisode le plus récent
ਮਨੁੱਖੀ ਅਧਿਕਾਰ  - ਅਨੂਪ ਸਿੰਘ ਘਣੀਆਂ

ਮਨੁੱਖੀ ਅਧਿਕਾਰ  - ਅਨੂਪ ਸਿੰਘ ਘਣੀਆਂ

ਮਨੁੱਖੀ ਅਧਿਕਾਰਾਂ ਬਾਰੇ ਕੋਈ ਠੋਸ ਵਿਆਖਿਆ ਨਹੀਂ ਹੈ, ਮੌਜੂਦਾ ਵਿਆਖਿਆਵਾਂ ਵੀ ਸੰਕੀਰਨ ਹਨ ਜੋ ਕਿ ਮਨੁੱਖੀ ਹੱਕਾਂ ਦੇ
Durée : 9:33
ਸੰਸਾਰ ਪੱਧਰ ‘ਤੇ ਮਨੁੱਖੀ ਅਧਿਕਾਰਾਂ ਸਬੰਧੀ ਪ੍ਰਚਲਿਤ ਵਿਚਾਰ ਹੈ ਕਿ ਸਭਨਾਂ ਨੂੰ ਆਪਣੇ ਵਿਧੀ ਵਿਧਾਨ ਅਨੁਸਾਰ ਜ਼ਿੰਦਗੀ ਜਿਉਣ ਦਾ ਹੱਕ ਹੈ। ਨਿਆਂ, ਜਾਇਜਤਾ ਅਤੇ ਹੱਕ ਮਨੁੱਖੀ ਅਧਿਕਾਰਾਂ ਸਬੰਧੀ ਇਸ ਵਿਚਾਰ ਦੇ ਕੇਂਦਰੀ ਪੱਖ ਹਨ।ਹਾਲਾਂਕਿ 1945 ਵਿਚ ਦੂਜੀ ਸੰਸਾਰ ਜੰਗ ਦੇ ਖਾਤਮੇ ਤੋਂ ਬਾਅਦ, 1948 ਵਿੱਚ ਸੰਯੁਕਤ ਰਾਸ਼ਟਰ ਨੇ universal declaration of Human Rights ਦੀ ਘੋਸ਼ਣਾ ਕੀਤੀ, ਜਿਸ ਅਧੀਨ ਉਹਨਾਂ ਨੇ ਐਲਾਨ ਕੀਤਾ ਕਿ “ਸਾਰੇ ਮਨੁੱਖ ਆਜ਼ਾਦ ਜਨਮੇ ਹਨ ਅਤੇ ਮਾਣ ਅਤੇ ਅਧਿਕਾਰਾਂ ਵਿੱਚ ਬਰਾਬਰ ਹਨ। ਉਹ ਤਰਕ ਅਤੇ ਜ਼ਮੀਰ ਨਾਲ ਸੰਪੰਨ ਹਨ ਅਤੇ ਉਹਨਾਂ ਨੂੰ ਇੱਕ ਦੂਜੇ ਪ੍ਰਤੀ ਭਾਈਚਾਰੇ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ।” ਪਰ ਫੇਰ ਵੀ, ਸੰਸਾਰ ਪੱਧਰ ‘ਤੇ ਮਨੁੱਖੀ ਅਧਿਕਾਰਾਂ ਸਬੰਧੀ ਕਈ ਵੱਖੋ ਵੱਖਰੀਆਂ ਪਰਿਭਾਸ਼ਾਵਾਂ ਮੌਜੂਦ ਹਨ, ਇਸ ਸਬੰਧੀ ਕੋਈ ਇਕ ਸਹਿਮਤੀ ਨਹੀਂ ਹੈ।
Id. d’épisode : 1000604473984
GUID : https://sikhpakh.com/?p=4353
Date de publication : 16/3/2023 à 12:11:31

Description

SikhPakh.Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.

Apple Podcasts : Avis des utilisateurs

Pas d'entrée